ਵੈਬਸਾਈਟ
ਉਦੇਸ਼ ਇਸ ਵੈਬਸਾਈਟ ਰਾਹੀਂ ਪਿੰਡ ਟਿੱਬਾ ਬਾਰੇ ਜਾਣਕਾਰੀ ਮੁਹਈਆ ਕਰਵਾਉਣਾ ਮੁੱਖ ਉਦੇਸ਼ ਹੈ
.
ਜਾਣਕਾਰੀ ਦੇਸ਼ ਅਤੇ ਪ੍ਰਦੇਸ਼ ਵਸਦੇ ਸਕੇ ਸਬੰਧੀਆਂ ਨੂੰ ਇਸ ਵੈਬਸਾਈਟ ਰਹਿਣ ਪਿੰਡ ਬਾਰੇ ਜਾਣਕਾਰੀ ਮਿਲਦੀ ਰਹਿੰਦੀ ਹੈ
.
ਯਾਦਾਂ ਤਸਵੀਰਾਂ ਵੀਡੀਓ ਅਤੇ ਪਿੰਡ ਸਬੰਧੀ ਦਿਤੀ ਗਈ ਜਾਣਕਾਰੀ ਰਾਹੀਂ ਅਸੀਂ ਪੁਰਾਣੀਆਂ ਯਾਦਾਂ ਨੂੰ ਸੰਭਲਣ ਦੀ ਕੋਸ਼ਿਸ਼ ਕੀਤੀ ਹੈ
ਵੈਬਸਾਈਟਇਹ ਵੈਬਸਾਈਟ 2012 ਵਿਚ ਸ਼ੁਰੂ ਕੀਤੀ ਗਈ ਸੀ
.
ਉਪਰਾਲਾਤੁਹਾਨੂੰ ਇਹ ਸਾਡਾ ਉਪਰਾਲਾ ਕਿਹੋ ਜਿਹਾ ਲਗਾ ਤੁਸੀਂ ਸਾਡੇ ਪਿੰਡ ਟਿੱਬਾ ਦੇ ਇਸ ਉਪਰਾਲੇ ਬਾਰੇ ਸਾਨੂੰ ਈ-ਮੇਲ ਕਰ ਕੇ ਸੁਝਾਓ ਭੇਜ ਸਕਦੇ ਹੋ
.
ਪਿੰਡ ਬਾਰੇ ਜੇਕਰ ਤੁਸੀਂ ਵੀ ਇਸ ਵੈਬਸਾਈਟ ਉਪਰ ਆਪਣੇ ਕੋਲੋਂ ਜਾਣਕਾਰੀ ਭੇਜ ਸਕਦੇ ਹੋ , ਜਿਸ ਵਿਚ ਪਿੰਡ ਬਾਰੇ ਕੋਈ ਜਾਣਕਾਰੀ , ਸਖਸ਼ੀਅਤ ਬਾਰੇ ਜਾਣਕਾਰੀ ਜਾਂ ਹੋਰ ਕੋਈ ਖ਼ਬਰ ਲੇਖ , ਕਵਿਤਾਵਾਂ ਭੇਜ ਸਕਦੇ ਹੋ
.
ਈ-ਮੇਲ
sahibtibba@yahoo.com
.