ਸਹੀਦ ਭਾਈ ਕੁਲਵਿੰਦਰ ਸਿੰਘ ਮਿੰਟੂ ਟਿਬੇ ਵਾਲਾ ਇਕ ਜੁਝਾਰੂ ਜੋਧਾ ਸੀ, ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦਾ ਕਰੀਬੀ ਸਾਥੀ ਸੀ ਪਿੰਡ ਵਿਚ ਇਸ ਨੂੰ ਜਿਆਦਾ ਲੋਕ ਕੱਚੇ ਨਾਮ ਮਿੰਟੂ ਤੋਂ ਹੀ ਜਾਣਦੇ ਹਨ
ਵਿਚਾਰਧਾਰਾ
1.ਸ਼੍ਰੀ ਦਰਬਾਰ ਸਾਹਿਬ ਜੀ ਦੀ ਰਖਿਆ ,,
2. ਉਹਨਾ ਮਾਵਾਂ ਭੈਣਾ ਦੀ ਰਖਿਆ ਜਿਹਨਾ ਨਾਲ ਦਿਨ ਦਿਹਾੜੇ.*********
ਜਦੋਂ ਸ਼ਰੇਆਮ ਮੁਕਾਬਲੇ ਬਣਾ ਕੇ ਬੇਕਸੂਰੇ ਮਾਰੇ ਜਾਂਦੇ ਸਨ..ਉਸ ਵੇਲੇ ਸਹੀਦ ਊਧਮ ਸਿੰਘ ਵਾਲੀ ਵਿਚਾਰਧਾਰਾ ..
ਹੋਰ ਜਾਣਕਾਰੀ ਲਈ ਸਰਚ ਕਰੋ ਜੀ ਭਿੰਡਰਾਵਾਲੇ ਟਾਈਗਰ ਫੋਰਸ ਆਫ਼ ਖਾਲਸਿਤਾਨ (ਏ.ਕੇ 47 ਵਾਲੇ) ਵਿਚਾਰਧਾਰਾ ..