Tags: zindgi

ਜਦੋਂ ਜੰਮਿਆਂ ਸੀ

ਜਦੋਂ ਜੰਮਿਆਂ ਸੀ ਮੈਂ ਰੋਂਦਾ ਰਿਹਾ ਲਗੀ ਦੁਧ ਦੀ ਰਹਿੰਦੀ ਪਿਆਸ ਜਹੀ, ਕਦ ਮਾਂ ਆਵੇ ਕਦ ਦੁਧ ਦੇਵੇ ਬਸ ਏਹੋ ਰਿਹੰਦੀ ਆਸ ਜਹੀ , ਰੋ ਰੋ ਕੇ ਵਕਤ ਬਤੀਤ ਕੀਤਾ ਚਲੋ ਮੰਨਿਆਂ ਉਦੋਂ ਨਾਦਾਨ ਹੋਇਆ , ਪਰ ਕੀ ਦੱਸਾ ਮੈਂ ਕੀ ਦੱਸਾ ਉਦੋ ਕਿਨਾ ਮੇਰਾ ਨੁਕਸਾਨ ਹੋਇਆ, more »

ਲਓ ਘਟ ਗਿਆ ਸਾਲ ਇਕ ਹੋਰ ਜਿੰਦਗੀ ਚੋ

ਲਓ ਘਟ ਗਿਆ ਸਾਲ, ਇਕ ਹੋਰ ਜਿੰਦਗੀ ਚੋ, ਮੈਨੂੰ ਮਿਲਣ… more »