ਤੁਸੀਂ ਦੇਖ ਰਹੇ ਹੋ: "ਸੁਰਜੀਤ ਸਿੰਘ ਟਿੱਬਾ"

ਕਲਮਾਂ ਵਾਲਿਓ ਚੁੱਕੋ ਕਲਮਾਂ

ਕਲਮਾਂ ਵਾਲਿਓ ਚੁੱਕੋ ਕਲਮਾਂ, ਲਿਖੋ ਇਬਾਰਤ ਹਿੰਦੁਸਤਾਨ ਦੀ। ਪੱਤ ਲੁਟੀਦੀਂ ਧੀ ਦੀ ਹਰ ਰੋਜ ਇੱਥੇ, ਪੱਗ ਰੁਲੇ ਮੰਡੀ ਕਿਸਾਨ ਦੀ। ਮੁਰਦਾ ਚੁੱਪ ਹੈ ਛਾਈ ਸਾਰੇ, ਗੱਲ੍ਹ ਕਰੇ ਨਾਂ ਕੋਈ ਇਨਕਲਾਬ ਦੀ। ਸਭ ਨੂੰ ਆਪੋ ਧਾਬ ਪੈ ਗਈ, ਜ਼ਿੰਦਗੀ ਚੀਜ਼ ਬਣੀ ਹੈ ਵਪਾਰ ਦੀ। more »

ਕੁਝ ਤੇ ਸ਼ਰਮਾਂ ਖਾ ਵੇ ਬੀਬਾ

ਕੁਝ ਤੇ ਸ਼ਰਮਾਂ ਖਾ ਵੇ ਬੀਬਾ, ਗੀਤ ਕੋਈ ਚੰਗਾ ਸੁਣਾ ਵੇ ਬੀਬਾ। ਮਾੜਾ ਸੁਣ-ਸੁਣ ਕੰਨ ਨੇ ਪੱਕੇ, ਨਗਨਤਾ ਦੇਖ ਰਹਿ ਗਏ ਹੱਕੇ ਬੱਕੇ। ਕੋਈ ਮਿੱਠੀ ਸੁਰ ਸੁਣਾ ਵੇ ਬੀਬਾ, more »