Tags: pardesi

ਮਾਫ਼ ਕਰੀ ਪਰਦੇਸੀ ਮਾਏ ਪੁਤ ਨੂੰ,

ਪੜ ਚਿਠੀ ਮੇਰਾ ਭਰ ਆਇਆ ਮਨ ਨੀ, ਪਰ ਮਾਫ਼ ਕਰੀਂ ਬੜਾ ਮਜਬੂਰ, ਹੁੰਦਾ ਕੋਲ ਤਾਂ ਕਲਾਵੇ ਵਿਚ ਭਰਦਾ, ਹੁਣ ਲਾਡਲਾ ਤੇਰਾ ਏ ਬੜੀ ਦੂਰ, ਬਾਪੂ ਆਖਦਾ ਏ ਫੋਟੋ ਰਹਿੰਦੀ ਚੁੰਮਦੀ ,ਪੁਤ ਜਾਣਦਾ ਏ ਮਾਏ ਤੇਰੇ ਦੁਖ ਨੂੰ , ਲਿਖ ਰਿਹਾਂ ਹਾ ਜਵਾਬ ਸੀਨੇ ਲਾ ਲਵੀਂ, ਮਾਫ਼ ਕਰੀ ਪਰਦੇਸੀ ਮਾਏ ਪੁਤ ਨੂੰ, more »

ਆ ਪਰਦੇਸੀਆ ਮੋੜ ਮੁਹਾਰਾ

ਆ ਪਰਦੇਸੀਆ ਮੋੜ ਮੁਹਾਰਾ , ਕਿਉਂ ਤੂੰ ਲਾਈਆਂ ਦੇਰਾਂ,… more »