ਤੁਸੀਂ ਦੇਖ ਰਹੇ ਹੋ: "ਗੀਤਕਾਰ ਭਜਨ ਥਿੰਦ"

ਦੱਸ ਵੇ ਜਲਾਦਾ ਮੇਰੇ ਪੋਤਿਆਂ ਦਾ ਹਾਲ ਵੇ

ਦੱਸ ਵੇ ਜਲਾਦਾ ਮੇਰੇ ਪੋਤਿਆਂ ਦਾ ਹਾਲ ਵੇ , ਕਿਦਾ ਅਤੇ ਕਿੰਝ ਬੀਤੀ ਸੋਹਣਿਆ ਦੇ ਨਾਲ ਵੇ | ਕਿਥੋ ਤੱਕ ਕੀਤੀ ਅੱਜ, ਕੰਧ ਦੀ ਉਸ਼ਾਰੀ ਤੈਂ, ਚਾਵਾਂ ਨਾਲ ਭੇਜੀ ਜੋੜੀ, ਲਾਲਾ ਦੀ ਛਿੰਗਾਰੀ ਮੈਂ , ਤੋਰ ਦਿਤੇ ਰਖੋ ਜਾਕੇ , ਹਿੰਦ ਦਾ ਖਿਆਲ ਵੇ , ਕਿਦਾ ਅਤੇ ਕਿੰਝ ਬੀਤੀ, ਸੋਹਣਿਆ ਦੇ ਨਾਲ ਵੇ , more »

ਕੁਝ ਤੇ ਸ਼ਰਮਾਂ ਖਾ ਵੇ ਬੀਬਾ

ਕੁਝ ਤੇ ਸ਼ਰਮਾਂ ਖਾ ਵੇ ਬੀਬਾ, ਗੀਤ ਕੋਈ ਚੰਗਾ ਸੁਣਾ ਵੇ ਬੀਬਾ। ਮਾੜਾ ਸੁਣ-ਸੁਣ ਕੰਨ ਨੇ ਪੱਕੇ, ਨਗਨਤਾ ਦੇਖ ਰਹਿ ਗਏ ਹੱਕੇ ਬੱਕੇ। ਕੋਈ ਮਿੱਠੀ ਸੁਰ ਸੁਣਾ ਵੇ ਬੀਬਾ, more »