Archives for: August 2014

ਜਦੋਂ ਜੰਮਿਆਂ ਸੀ

ਜਦੋਂ ਜੰਮਿਆਂ ਸੀ ਮੈਂ ਰੋਂਦਾ ਰਿਹਾ ਲਗੀ ਦੁਧ ਦੀ ਰਹਿੰਦੀ ਪਿਆਸ ਜਹੀ, ਕਦ ਮਾਂ ਆਵੇ ਕਦ ਦੁਧ ਦੇਵੇ ਬਸ ਏਹੋ ਰਿਹੰਦੀ ਆਸ ਜਹੀ , ਰੋ ਰੋ ਕੇ ਵਕਤ ਬਤੀਤ ਕੀਤਾ ਚਲੋ ਮੰਨਿਆਂ ਉਦੋਂ ਨਾਦਾਨ ਹੋਇਆ , ਪਰ ਕੀ ਦੱਸਾ ਮੈਂ ਕੀ ਦੱਸਾ ਉਦੋ ਕਿਨਾ ਮੇਰਾ ਨੁਕਸਾਨ ਹੋਇਆ, more »

ਮਾਫ਼ ਕਰੀ ਪਰਦੇਸੀ ਮਾਏ ਪੁਤ ਨੂੰ,

ਪੜ ਚਿਠੀ ਮੇਰਾ ਭਰ ਆਇਆ ਮਨ ਨੀ, ਪਰ ਮਾਫ਼ ਕਰੀਂ ਬੜਾ ਮਜਬੂਰ, ਹੁੰਦਾ ਕੋਲ ਤਾਂ ਕਲਾਵੇ ਵਿਚ ਭਰਦਾ, ਹੁਣ ਲਾਡਲਾ ਤੇਰਾ ਏ ਬੜੀ ਦੂਰ, ਬਾਪੂ ਆਖਦਾ ਏ ਫੋਟੋ ਰਹਿੰਦੀ ਚੁੰਮਦੀ ,ਪੁਤ ਜਾਣਦਾ ਏ ਮਾਏ ਤੇਰੇ ਦੁਖ ਨੂੰ , ਲਿਖ ਰਿਹਾਂ ਹਾ ਜਵਾਬ ਸੀਨੇ ਲਾ ਲਵੀਂ, ਮਾਫ਼ ਕਰੀ ਪਰਦੇਸੀ ਮਾਏ ਪੁਤ ਨੂੰ, more »

ਮਾਂ

ਮੰਗਦੀ ਰਹੀ ਦੁਆਵਾਂ ਰੱਬ ਤੋਂ ਮੇਰੇ ਲਈ ਤੂੰ ਮਾਏ ਨੀ,… more »

ਪੀੜ ਅਵੱਲੀ

ਕੌਣ ਰੋਕੇ ਆਣ ਮੈਨੂੰ , ਆਈ ਮੰਜਿਲ ਹੈ ਨੇੜੇ, ਇਹ ਪੈਂਡਾ… more »

ਬਿਰਹੋਂ ਦਾ ਕਾਂ

ਮੈਂ ਐਵੇਂ ਨਹੀਂ ਪੀਂਦਾ , ਮੇਰੇ ਗਮਾਂ ਦੇ ਬਨੇਰੇ, ਰੋਜ… more »
1 3