ਪੰਜਾਬੀ ਕੀਬੋਰਡ

gਇੱਥੇ ਤੁਸੀ ਅੰਗ੍ਰੇਜ਼ੀ ਦੇ ਅੱਖਰਾਂ ਨਾਲ ਟਾਈਪ ਕਰੋ ਅਤੇ ਜਦੋਂ ਸ਼ਬਦ ਪੂਰਾ ਹੋ ਜਾਏ ਤਾਂ "ਸਪੇਸ (Space)" ਦਬਾਓ, ਤੁਹਾਡੇ ਦੁਆਰਾ ਲਿੱਖਿਆਂ ਅੱਖਰ ਆਪਣੇ ਆਪ ਪੰਜਾਬੀ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ, ਜੇਕਰ ਤਬਦੀਲ ਕੀਤਾ ਸ਼ਬਦ ਤੁਹਾਡੀ ਲੋੜ ਮੁਤਾਬਕ ਠੀਕ ਨਹੀਂ ਤਾਂ ਤੁਸੀਂ ਇਕ ਵਾਰ "ਬੈਕ ਸਪੇਸ (Backspace)" ਦਬਾਕੇ ਉਸ ਨਾਲ ਮੇਲ ਖਾਂਦੇ ਹੋਰ ਵਿਕਲਪ ਚੁਣ ਸਕਦੇ ਹੋ, ਜੇਕਰ ਕੋਈ ਅੱਖਰ ਤੁਸੀਂ ਅੰਗ੍ਰੇਜ਼ੀ ਵਿੱਚ ਹੀ ਰੱਖਣਾ ਚਾਹੁੰਦੇ ਹੋਵੋਂ ਤਾਂ Space ਦੀ ਜਗ੍ਹਾ Shift+Space ਦਬਾਓ।

- ਇਥੇ ਲਿਖੋ -(Write here Within Box)

(Press Ctrl+g to toggle between English and Punjabi)

ਜੇਕਰ ਤੁਸੀਂ ਪੰਜਾਬੀ ਯੁਨੀਕੋਡ ਵਿੱਚ ਲਿਖਣਾ ਨਹੀਂ ਜਾਣਦੇ ਜਾਂ ਤੁਹਾਡੇ ਕੰਪਿਉਟਰ ਉਤੇ ਪੰਜਾਬੀ ਯੁਨੀਕੋਡ ਕਿਬੋਰਡ ਇੰਸਟਾਲ ਨਹੀ ਕੀਤਾ ਹੋਏਆ ਤਾਂ ਨਵਾਂ ਪੰਜਾਬੀ ਕੀਬੋਰਡ ਤੁਹਾਡੀ ਸਹਾਇਤਾ ਲਈ ਹਾਜਰ ਹੈ, ਇਸ ਨਾਲ ਤੁਸੀਂ ਅਸਾਨੀ ਨਾਲ ਪੰਜਾਬੀ ਟਾਈਪ ਕਰ ਸਕੋਂਗੇ। ਇਸ ਜਗਾ ਤੋਂ ਤੁਸੀਂ ਪੰਜਾਬੀ ਕਾਪੀ ਕਰਕੇ ਜਿਥੇ ਲਿਖਣੀ ਹੋਵੇ ਓਥੇ Paste ਕਰ ਸਕਦੇ ਹੋ |
ਇੱਥੇ ਤੁਸੀਂ ਆਪਣੇ ਸਾਧਾਰਣ ਕੰਪਿਉਟਰ ਕਿਬੋਰਡ ਰਾਹੀਂ ਟਾਈਪਿੰਗ ਕਰ ਸਕਦੇ ਹੋ, ਇਹ ਕਿਬੋਰਡ ਧੁਨੀਆਤਮਕ ਹੈ (This keyboard is phonetic
ਇੱਥੇ ਤੁਸੀ ਅੰਗ੍ਰੇਜ਼ੀ ਦੇ ਅੱਖਰਾਂ ਨਾਲ ਟਾਈਪ ਕਰੋ ਅਤੇ ਜਦੋਂ ਸ਼ਬਦ ਪੂਰਾ ਹੋ ਜਾਏ ਤਾਂ "ਸਪੇਸ (Space)" ਦਬਾਓ, ਤੁਹਾਡੇ ਦੁਆਰਾ ਲਿੱਖਿਆਂ ਅੱਖਰ ਆਪਣੇ ਆਪ ਪੰਜਾਬੀ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ, ਜੇਕਰ ਤਬਦੀਲ ਕੀਤਾ ਸ਼ਬਦ ਤੁਹਾਡੀ ਲੋੜ ਮੁਤਾਬਕ ਠੀਕ ਨਹੀਂ ਤਾਂ ਤੁਸੀਂ ਇਕ ਵਾਰ "ਬੈਕ ਸਪੇਸ (Backspace)" ਦਬਾਕੇ ਉਸ ਨਾਲ ਮੇਲ ਖਾਂਦੇ ਹੋਰ ਵਿਕਲਪ ਚੁਣ ਸਕਦੇ ਹੋ, ਜੇਕਰ ਕੋਈ ਅੱਖਰ ਤੁਸੀਂ ਅੰਗ੍ਰੇਜ਼ੀ ਵਿੱਚ ਹੀ ਰੱਖਣਾ ਚਾਹੁੰਦੇ ਹੋਵੋਂ ਤਾਂ Space ਦੀ ਜਗ੍ਹਾ Shift+Space ਦਬਾਓ।

ਮੋਬਾਇਲ ਯੂਜਰ ਦੇ ਲਈ 

1