ਵਿਦੇਸ਼ੀ ਵੀਰ

ਨੋਟ : ਸਾਡੇ ਵਲੋਂ ਇਸ ਪੰਨੇ ਤੇ ਪਿੰਡ ਦੇ ਪ੍ਰਦੇਸੀ ਵਸਦੇ ਵੀਰਾਂ ਦੇ ਨਾਮ ਦਰਜ ਕੀਤੇ ਗਏ ਹਨ ਜੇਕਰ ਕਿਸੇ ਦਾ ਨਾਮ ਸਹੀ ਨਹੀ ਹੈ ਜਾਂ ਲਿਖਣ ਤੋਂ ਰਹਿ ਗਿਆ ਹੋਵੇ ਤਾਂ ਕਿਰਪਾ ਕਰਕੇ ਸਾਨੂੰ ਕੋਮੇੰਟ ਕਰਕੇ ਜਾ ਸਾਡੇ ਨਾਲ ਸਪੰਰਕ ਕਰਕੇ ਸਾਨੂੰ ਗਲਤੀ ਸੁਧਾਰਨ ਦਾ ਮੌਕਾ ਜਰੂਰ ਦਿਓ ਜੀ 

ਫਿਲਪੀਨ (ਮਨੀਲਾ)
ਸਾਹਿਬ ਟਿੱਬੇ ਵਾਲਾ (ਸਾਹਿਬ ਡਿਜਿਟਲ ਸਟੂਡਿਓ )
ਪਰਮਜੀਤ ਸਿੰਘ (ਸਾਹਿਬ ਡਿਜਿਟਲ ਸਟੂਡਿਓ)
ਪਲਵਿੰਦਰ ਸਿੰਘ ਗਚਲ
ਹਰਜਿੰਦਰ ਸਿੰਘ ਗਚਲ
ਬਹਾਦਰ ਸਿੰਘ ਗਚਲ
ਸੰਤੋਖ ਸਿੰਘ ਗਚਲ
ਨਿਰਮਲ ਸਿੰਘ ਗਚਲ
ਬਲਰਾਮ ਬੱਲਾ ਘੁਮਿਆਰ
ਪਾਲਾ ਘੁਮਿਆਰ
ਭਜਨ ਘੁਮਿਆਰ
ਤਰਸੇਮ ਲਾਲ ਲਾਡੀ ਘੁਮਿਆਰ
ਸੁਰਿੰਦਰ ਕੁਮਾਰ ਘੁਮਿਆਰ
ਕਪਿਲ ਕੁਮਾਰ ਘੁਮਿਆਰ
ਸੁਖਦੇਵ ਸੁਖਾ ਘੁਮਿਆਰ
ਮੰਗਾ ਘੁਮਿਆਰ
ਅਮ੍ਰਿਤ ਸੋਹਲ ਘੁਮਿਆਰ
ਕੁਲਦੀਪ ਸਿੰਘ ਕੀਪਾ
ਹਰਪ੍ਰੀਤ ਹੈਪੀ ਪੰਡਿਤ
ਮਨੋਜ ਕੁਮਾਰ ਹੈਪੀ
ਸੁਖਜਿੰਦਰ ਸਿੰਘ ਸੂਲਾ
ਸਰਬਜੀਤ ਸਿੰਘ ਸੂਲਾ
ਸੁਖਜਿੰਦਰ ਸਿੰਘ ਸੂਲਾ
ਅਮਰੀਕ ਸਿੰਘ ਸੂਲਾ
ਪਰਮਜੀਤ ਸਿੰਘ ਚਊ
ਬਲਬੀਰ ਬੀਰਾ ਖੰਭ
ਲਾਡੀ ਘੁਮਿਆਰ
ਪ੍ਰੇਮ ਘੁਮਿਆਰ
ਸੋਨੂ ਸੋਖਲ ਘੁਮਿਆਰ
ਸੋਖਲ
ਰਣਜੀਤ ਸਿੰਘ ਰਾਣਾ ਗਚਲ
ਮੋਨੂੰ ਪੰਡਿਤ
ਸੋਨੂੰ ਪੰਡਿਤ ਅਤੇ ਭਰਾ
ਸੋਨੂੰ ਖੰਬ ਅਤੇ ਪਿਤਾ
ਅਵਤਾਰ ਸਿੰਘ ਵਿਕੀ
ਰਿੰਕਾ ਖੰਭ ਅਤੇ ਪਿਤਾ ਅਤੇ ਚਾਚਾ
ਸ਼ਿੰਦਰ ਚੌਹਾਨ
ਮਿੰਦੀ ਚੌਹਾਨ

 

ਦੁਬਈ
ਬਲਜਿੰਦਰ ਸਿੰਘ ਝੰਡ
ਬਿੱਟੂ ਬਾਬਾ
ਰਣਜੀਤ ਸਿੰਘ ਰਾਣਾ ਪੋਲਾ
ਮਨਦੀਪ ਸਿੰਘ

ਅਮਰੀਕਾ
ਸੰਤੋਖ ਸਿੰਘ ਝੰਡ
ਦਵਿੰਦਰ ਸਿੰਘ ਝੰਡ
ਸਰਬ੍ਰਿੰਦਰ ਸਿੰਘ ਟੋਨੀ
ਪਾਲਾ ਝੰਡ
ਮਨਬੀਰ ਸਿੰਘ ਚਾਨਾ ਸਮੇਤ ਪਰਿਵਾਰ
ਭੁਪਿੰਦਰ ਸਿੰਘ ਭਿੰਦਾ ਅਤੇ ਪਤਨੀ ਸਪੁਤਰ ਸ. ਹਰਬੰਸ ਸਿੰਘ 
ਤਜਿੰਦਰ ਸਿੰਘ ਸੇਹਬੀ

ਫਰਾਂਸ
ਹਰਬ੍ਰਿੰਦਰ ਸਿੰਘ ਝੰਡ 
ਬਲਵਿੰਦਰ ਸਿੰਘ ਬਾਬਾ
ਪਰਮਜੀਤ ਸਿੰਘ ਪੰਮੀ

ਹੋਲੈਂਡ
ਸੁਖਵਿੰਦਰ ਸਿੰਘ ਸਾਬੀ
ਹਰਪ੍ਰੀਤ ਸਿੰਘ ਵਿੱਕੀ

ਆਸਟ੍ਰੇਲੀਆ
ਨਵਦੀਪ ਸਿੰਘ ਝੰਡ
ਸੰਦੀਪ ਸਿੰਘ ਫ਼ਲੀ
ਹਰੀਸ਼ ਕੁਮਾਰ
ਹਰਪ੍ਰੀਤ ਸਿੰਘ ਬੂਟਾ
ਮਨਦੀਪ ਸਿੰਘ ਮੋਂਟੀ
ਮਨਦੀਪ ਸਿੰਘ
ਲਵਲੀ
ਸੰਨੀ ਲੰਬੜ
ਲਾਡੀ ਪੁਤਰ ਗਿਆਨ ਸਿੰਘ

ਜਰਮਨੀ
ਗੁਰਪ੍ਰੀਤ ਸਿੰਘ ਬੱਬਾ
ਜਸਵੀਰ ਸਿੰਘ ਕੁੱਕੂ
ਅਮਨਦੀਪ ਸਿੰਘ ਅਮਨ ਅਤੇ ਪਤਨੀ ਤੇ ਬੱਚੇ

ਯੂ ਕੇ ਇੰਗਲੈਂਡ
ਪੱਪੂ ਚਾਨਾ
ਰਾਜਾ ਖੰਬ
ਸਤਪਾਲ ਖੰਬ

ਇਟਲੀ
ਨਵਜੋਤ ਸਿੰਘ ਸੋਨੂੰ ਹਲਵਾਈ
ਸੋਢੀ ਹਲਵਾਈ

ਕਨੇਡਾ
ਸੁਖਪਾਲ ਸਿੰਘ ਅਤੇ ਪਤਨੀ ਬਚੇ
ਧਰਮ ਸਿੰਘ ਅਤੇ ਪਤਨੀ
ਗੇਵੀ ਥਿੰਦ ਅਤੇ ਮੰਮੀ
ਕਪਿਲ ਜੱਜ 
ਗਗਨ ਜੱਜ ਅਤੇ ਪਤਨੀ
ਹਰਪ੍ਰੀਤ ਸਿੰਘ ਹੈਰੀ ਜੱਜ

ਇਰਾਕ
ਦਲਜੀਤ ਸਿੰਘ ਥਿੰਦ

ਨਿਊਜੀਲੈੰਡ
ਅਨਮੋਲ ਥਿੰਦ ਡੈਨਿਯਲ

ਬਹਿਰੀਨ
ਰੂਬੀ ਟਿੱਬੇ ਵਾਲਾ

Abu Dhabi

Balwinder Singh Thind [Shinda]

ਹੋਰ ਪ੍ਰਦੇਸੀ ਵੀਰ 
ਜੈਦੀਪ ਮਹਿਰਾ
ਪਰਮਜੀਤ ਸਿੰਘ ਭਰਾ ਬੱਬੂ ਬਾਬਾ 
ਸ਼ਿੰਦੇ ਨਲਕਿਆ ਵਾਲੇ ਦਾ ਮੁੰਡਾ
ਹਰਪ੍ਰੀਤ ਹੈਪੀ ਗੰਡੀ
ਮਨਦੀਪ ਸਿੰਘ ਮੰਨਾ
ਸਰੂਪ ਸਿੰਘ ਸੁਲੇ ਦਾ ਮੁੰਡਾ
ਸੂਬਾ ਸੂਲਾ ਕਬਡੀ ਖਿਡਾਰੀ 
ਇਕਬਾਲ ਸਿੰਘ ਬਾਲਾ 
ਅਮਨਦੀਪ ਚਾਨਾ

ਬਲਬੀਰ ਸਿੰਘ ਬੀਰਾ, ਦਿਆਲ ਸਿੰਘ, ਲਾਡੀ ਪੁਤਰ ਜੀਤ ਸਿੰਘ ਭੜੀ
ਸੁਖਦੇਵ ਸਿੰਘ ਪੁਤਰ ਅਮਰਜੀਤ ਸਿੰਘ ਤਰਖਾਣ
ਭਿੰਦਾ ਜੱਜ
ਪੀਟਰ ਘੀਚਰ
ਸੋਢੀ ਜੱਟ ਪੁਤਰ ਜਗੀਰ ਸਿੰਘ ਜੱਟ
ਸੁਰਿੰਦਰ ਸਿੰਘ ਸਰਪੰਚ ਦਾ ਮੁੰਡਾ
ਬੁਧੂ ਚਾਨਾ ਪੁਤਰ ਗੁਰਮੇਲ ਸਿੰਘ
ਘੀਚਰ ਫੌਜੀ ਪੁਤਰ ਪ੍ਰੀਤਮ ਸਿੰਘ ਘੀਚਰ
ਅਮਰੀਕ ਸਿੰਘ ਮੀਕਾ ਚਾਨਾ ਪੁਤਰ ਕੁਲਦੀਪ ਸਿੰਘ ਚਾਨਾ
ਪਰਮਜੀਤ ਸਿੰਘ ਪੰਮਾ ਪੁਤਰ ਮੋਹਣ ਸਿੰਘ ਮਿਸਤਰੀ
ਪਰਮਜੀਤ ਸਿੰਘ ਪੰਮਾ ਪੁਤਰ ਦਰਸ਼ਨ ਸਿੰਘ ਕ੍ਡਿਕਨੀ
ਮੋਹਨਾ ਅਤੇ ਪੁਤਰ ਦੀਪਾ
ਜਸਵੰਤ ਸਿੰਘ
ਮਾਸਟਰ ਬਲਕਾਰ ਸਿੰਘ ਦਾ ਮੁੰਡਾ
ਮੋੱਲੁ ਪੁਤਰ ਸ਼ਿੰਗਾਰ ਸਿੰਘ ਮੋੱਲੁ
ਲਾਡੀ ਪੈਂਚ ਅਤੇ ਪਤਨੀ ਸਪੁਤਰ ਬਹਾਦਰ ਸਿੰਘ ਪੈਂਚ
ਕੁਲਦੀਪ ਸਿੰਘ ਮੋੱਲੁ ਸਮੇਤ ਪਰਿਵਾਰ
ਤਰਸੇਮ ਸਿੰਘ ਦਾਂਦੇ ਦੇ ਭਰਾ
ਸ਼ੱਬਾ ਚੱਕੀ ਵਾਲਾ

ਨੋਟ : ਸਾਡੇ ਵਲੋਂ ਇਸ ਪੰਨੇ ਤੇ ਪਿੰਡ ਦੇ ਪ੍ਰਦੇਸੀ ਵਸਦੇ ਵੀਰਾਂ ਦੇ ਨਾਮ ਦਰਜ ਕੀਤੇ ਗਏ ਹਨ ਜੇਕਰ ਕਿਸੇ ਦਾ ਨਾਮ ਸਹੀ ਨਹੀ ਹੈ ਜਾਂ ਲਿਖਣ ਤੋਂ ਰਹਿ ਗਿਆ ਹੋਵੇ ਤਾਂ ਕਿਰਪਾ ਕਰਕੇ ਸਾਨੂੰ ਕੋਮੇੰਟ ਕਰਕੇ ਜਾ ਸਾਡੇ ਨਾਲ ਸਪੰਰਕ ਕਰਕੇ ਸਾਨੂੰ ਗਲਤੀ ਸੁਧਾਰਨ ਦਾ ਮੌਕਾ ਜਰੂਰ ਦਿਓ ਜੀ 

ਵਿਦੇਸ਼ੀ ਵੀਰ
 • 5 stars
  Comment from: tibba.in
  13/08/14 @ 11:24:28 am

  ਨੋਟ : ਸਾਡੇ ਵਲੋਂ ਇਸ ਪੰਨੇ ਤੇ ਪਿੰਡ ਦੇ ਪ੍ਰਦੇਸੀ ਵਸਦੇ ਵੀਰਾਂ ਦੇ ਨਾਮ ਦਰਜ ਕੀਤੇ ਗਏ ਹਨ ਜੇਕਰ ਕਿਸੇ ਦਾ ਨਾਮ ਸਹੀ ਨਹੀ ਹੈ ਜਾਂ ਲਿਖਣ ਤੋਂ ਰਹਿ ਗਿਆ ਹੋਵੇ ਤਾਂ ਕਿਰਪਾ ਕਰਕੇ ਸਾਨੂੰ ਕੋਮੇੰਟ ਕਰਕੇ ਜਾ ਸਾਡੇ ਨਾਲ ਸਪੰਰਕ ਕਰਕੇ ਸਾਨੂੰ ਗਲਤੀ ਸੁਧਾਰਨ ਦਾ ਮੌਕਾ ਜਰੂਰ ਦਿਓ ਜੀ

 • raja khamb
  Comment from: raja khamb
  19/08/14 @ 04:53:20 pm

  Raja khamb in uk satpal khamb in uk

Leave a comment

Your email address will not be revealed on this site.
(For my next comment on this site)
(Allow users to contact me through a message form -- Your email will not be revealed!)
 • ਪਿੰਡ ਟਿੱਬਾ

  ਪਿੰਡ ਟਿੱਬਾ ਪੰਜਾਬ ਦੇ ਜਿਲ੍ਹਾ ਕਪੂਰਥਲਾ ਵਿਚ ਤਹਿ. ਸੁਲਤਾਨਪੁਰ ਲੋਧੀ ਤੋਂ 10 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ । ਜਿਵੇ ਹਰ ਪਿੰਡ ਹਰ ਇਕ ਦੀ ਪਹਿਚਾਣ ਅਤੇ ਸਿਰਨਾਵਾਂ ਹੁੰਦੀ ਹੈ । ਇਸੇ ਤਰਾਂ ਪਿੰਡ ਟਿੱਬਾ ਮੇਰਾ ਸਿਰਨਾਵਾਂ ਅਤੇ ਮੇਰੀ ਪਹਿਚਾਣ ਹੈ ਮੇਰੀ ਹੀ ਕਿਉਂ ਉਸ ਹਰ ਸਖਸ਼ ਦੀ ਪਹਿਚਾਣ ਹੈ ਜਿਸ ਨੇ ਇਸ ਪਿੰਡ ਵਿਚ ਜਨਮ ਲਿਆ । ਪਿੰਡ ਟਿੱਬੇ ਵਿਚ ਕਈ ਮਹਾਪੁਰਸ਼ਾ ਅਤੇ ਸਖਸੀਅਤਾਂ ਨੇ ਜਨਮ ਲਿਆ । ਪਿੰਡ ਟਿੱਬਾ ਦੁਨੀਆ ਭਰ ਵਿਚ ਠੱਟਾ ਟਿੱਬਾ ਨਾਮ ਨਾਲ ਮਸ਼ਹੂਰ ਹੈ ਜੋ ਬਹੁਤ ਨਜਦੀਕੀ ਦੋ ਵੱਖ ਵੱਖ ਪਿੰਡ ਹਨ । ਪਿੰਡ ਟਿੱਬਾ ਇਲਾਕੇ ਭਰ ਵਿਚ ਇਕ ਆਗਾਹ ਵਧੂ ਅਤੇ ਸਭ ਸੁਖ ਸਹੂਲਤਾਂ ਨਾਲ ਭਰਭੂਰ ਹੈ । ਪਿੰਡ ਵਿਚ ਪ੍ਰਾਇਮਰੀ ਸਕੂਲ , ਸੀਨੀਅਰ ਸਕੇੰਡਰੀ ਸਕੂਲ , ਕੁੜੀਆ ਦਾ ਕਾਲਜ , ਕਮਉਨਿਟੀ ਸੈਂਟਰ(ਸਰਕਾਰੀ ਹਸਪਤਾਲ) ,ਪਸੂ ਹਸਪਤਾਲ, ਦਾਣਾ ਮੰਡੀ, ਪਾਵਰ ਗ੍ਰਿਡ (ਬਿਜਲੀ ਘਰ), ਸਸਤਾ ਡੀਪੂ , ਬਜਾਰ ਵਿਚ ਹਰ ਤਰਾਂ ਦੀਆਂ ਦੁਕਾਨਾ ਆਦਿ ਸਭ ਸਹੂਲਤਾਂ ਉਪਲਬਧ ਹਨ । ਪਿੰਡ ਦੀ ਪੰਜਾਬੀ ਭਾਸ਼ਾ ਵਿਚ ਪੰਜਾਬ ਦੀ ਪਹਿਲੀ ਵੈਬਸਾਇਟ 2007 ਵਿਚ ਸੁਰੂ ਕਰ ਦਿਤੀ ਗਈ ਸੀ । ਜਿਸਦਾ ਨਾਮ ਟਿੱਬਾ ਪਿੰਡ ਡਾਟ ਵੈਬਸ ਡਾਟ ਕਾਮ ਸੀ ਜਿਸਨੂੰ ਸਮੇ ਅਨੁਸਾਰ ਠੱਟਾ ਟਿੱਬਾ ਡਾਟ ਕਾਮ ਅਤੇ ਟਿੱਬਾ ਡਾਟ ਇਨ ਨਾਲ ਮਜੂਦ ਹਨ । ਜਿਹਨਾ ਵਿਚ ਪਿੰਡ ਅਤੇ ਇਲਾਕੇ ਦੀ ਹਰ ਖਬਰ ਪਾਉਣ ਦੀ ਕੋਸ਼ਿਸ਼ ਰਹਿੰਦੀ ਹੈ । ਪਿੰਡ ਟਿੱਬਾ ਦੀ ਇਸ ਸਾਇਟ ਤੇ ਹੁਣ ਪਿੰਡ ਦੀਆਂ ਖਬਰਾਂ ਦੇ ਨਾਲ ਨਾਲ ਇਲਾਕੇ ਭਰ ਅਤੇ ਹੋਰ ਸਰਗਰਮੀਆਂ ਦੀਆਂ ਖਬਰਾਂ ਵੀ ਹਨ । ਆਸ ਕਰਦਾ ਹਾਂ ਕਿ ਤੁਸੀਂ ਪਹਿਲਾਂ ਦੀ ਤਰਾਂ ਪਿੰਡ ਟਿੱਬਾ ਨੂੰ ਅਤੇ ਇਸ ਵੈਬਸਾਇਟ ਨੂੰ ਪਿਆਰ ਦਿੰਦੇ ਰਹੋਂਗੇ । ਧੰਨਵਾਦ ਸਾਹਿਤ ਸੰਪਾਦਕ ਟਿੱਬਾ ਡਾਟ ਇਨ www.tibba.in
 • ਮੁਫਤ ਮਸ਼ਹੂਰੀ

  ਸਾਹਿਬ ਲਾਈਵ ਡਾਟ ਕਾਮ
  ਸਾਹਿਬ ਡਿਜਿਟਲ ਸਟੂਡਿਓ ਟਿੱਬਾ