ਤੁਸੀਂ ਦੇਖ ਰਹੇ ਹੋ: "ਪੰਚਾਇਤ"

ਟਿੱਬਾ ਪਿੰਡ ਦੇ ਸਾਰੇ ਸਰਪੰਚ

ਸ.ਸੰਤਾ ਸਿੰਘ  ਸ. ਗੁਰਦਿਤ ਸਿੰਘ ਨੰਬਰਦਾਰ  ਸ.ਸੂਬੇਦਾਰ ਨਾਰਾਇਣ ਸਿੰਘ  ਸ.ਜਵੰਦ ਸਿੰਘ ਅਮਰਕੋਟ  ਸ.ਸੋਹਣ ਸਿੰਘ (3 ਵਾਰੀ 15 ਸਾਲ -10  ਸਾਲ ਐਮਰਜੈਸੀ ਲਗਣ ਕਰਕੇ ਵੋਟਾ ਨਹੀ ਪਈਆਂ ਸਨ) ਸ. ਸੁਰਿੰਦਰ ਸਿੰਘ (2 ਵਾਰੀ ਲਗਾਤਾਰ) (1993-1998-2003) ਸ੍ਰੀਮਤੀ ਗੁਰਮੀਤ ਕੌਰ ਪਤਨੀ ਸ. ਸੁਰਿੰਦਰ ਸਿੰਘ  (2003-2008)… more »

ਪਿੰਡ ਟਿੱਬਾ ਦੀ ਪੰਚਾਇਤ ( ਪੰਚ ਸਰਪੰਚ) 2013ਤੋਂ 2018 ਤੱਕ

ਪਿੰਡ ਟਿੱਬਾ ਦੀ ਪੰਚਾਇਤ ( ਪੰਚ ਸਰਪੰਚ) 2013ਤੋਂ 2018 ਤੱਕ ਸ਼੍ਰੀਮਤੀ ਜਸਵਿੰਦਰ ਕੌਰ (ਸਰਪੰਚ) ਸ. ਗੁਰਦਿਆਲ ਸਿੰਘ ਬੱਗਾ (ਮੈਂਬਰ ਪੰਚਾਇਤ ) ਸ. ਜੋਗਿੰਦਰ ਸਿੰਘ ਫੌਜੀ (ਮੈਂਬਰ ਪੰਚਾਇਤ ) ਸ. ਲਾਲ ਸਿੰਘ (ਮੈਂਬਰ ਪੰਚਾਇਤ ) ਸ਼੍ਰੀਮਤੀ ਸੁਰਜੀਤ ਕੌਰ (ਮੈਂਬਰ ਪੰਚਾਇਤ ) ਸ. ਸਵਰਨ ਸਿੰਘ (ਮੈਂਬਰ ਪੰਚਾਇਤ ) ਸ਼੍ਰੀਮਤੀ ਅਵਤਾਰ ਕੌਰ (ਮੈਂਬਰ ਪੰਚਾਇਤ ) ਸ. ਬਲਬੀਰ ਸਿੰਘ ਭਗਤ (ਮੈਂਬਰ ਪੰਚਾਇਤ ) ਸ਼੍ਰੀਮਤੀ ਭਜਨ ਕੌਰ (ਮੈਂਬਰ ਪੰਚਾਇਤ ) ਸ. ਹਰਜਿੰਦਰ ਸਿੰਘ (ਮੈਂਬਰ ਪੰਚਾਇਤ ) ਤਸਵੀਰਾਂ » more »

ਪਿੰਡ ਟਿੱਬਾ ਦੀ ਪੰਚਾਇਤ ( ਪੰਚ ਸਰਪੰਚ) 2008ਤੋਂ 2013 ਤੱਕ

ਸਰਪੰਚ   ਸ. ਬਲਜੀਤ ਸਿੰਘ   ਮੈਂਬਰ   ਸ. ਸਵਰਨ ਸਿੰਘ   ਸ. ਇੰਦਰਜੀਤ ਸਿੰਘ   ਸ੍ਰੀਮਤੀ ਜਗੀਰ ਕੌਰ   ਸ. ਜੋਗਿੰਦਰ ਸਿੰਘ   ਸ. ਰਤਨ ਸਿੰਘ   ਸ. ਚਰਨਜੀਤ ਸਿੰਘ   ਸ੍ਰੀਮਤੀ ਰਾਜਬੀਰ ਕੌਰ   ਸ੍ਰੀਮਤੀ ਰਤਨ ਕੌਰ more »
  • ਪਿੰਡ ਟਿੱਬਾ

    ਪਿੰਡ ਟਿੱਬਾ ਪੰਜਾਬ ਦੇ ਜਿਲ੍ਹਾ ਕਪੂਰਥਲਾ ਵਿਚ ਤਹਿ. ਸੁਲਤਾਨਪੁਰ ਲੋਧੀ ਤੋਂ 10 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ । ਜਿਵੇ ਹਰ ਪਿੰਡ ਹਰ ਇਕ ਦੀ ਪਹਿਚਾਣ ਅਤੇ ਸਿਰਨਾਵਾਂ ਹੁੰਦੀ ਹੈ । ਇਸੇ ਤਰਾਂ ਪਿੰਡ ਟਿੱਬਾ ਮੇਰਾ ਸਿਰਨਾਵਾਂ ਅਤੇ ਮੇਰੀ ਪਹਿਚਾਣ ਹੈ ਮੇਰੀ ਹੀ ਕਿਉਂ ਉਸ ਹਰ ਸਖਸ਼ ਦੀ ਪਹਿਚਾਣ ਹੈ ਜਿਸ ਨੇ ਇਸ ਪਿੰਡ ਵਿਚ ਜਨਮ ਲਿਆ । ਪਿੰਡ ਟਿੱਬੇ ਵਿਚ ਕਈ ਮਹਾਪੁਰਸ਼ਾ ਅਤੇ ਸਖਸੀਅਤਾਂ ਨੇ ਜਨਮ ਲਿਆ । ਪਿੰਡ ਟਿੱਬਾ ਦੁਨੀਆ ਭਰ ਵਿਚ ਠੱਟਾ ਟਿੱਬਾ ਨਾਮ ਨਾਲ ਮਸ਼ਹੂਰ ਹੈ ਜੋ ਬਹੁਤ ਨਜਦੀਕੀ ਦੋ ਵੱਖ ਵੱਖ ਪਿੰਡ ਹਨ । ਪਿੰਡ ਟਿੱਬਾ ਇਲਾਕੇ ਭਰ ਵਿਚ ਇਕ ਆਗਾਹ ਵਧੂ ਅਤੇ ਸਭ ਸੁਖ ਸਹੂਲਤਾਂ ਨਾਲ ਭਰਭੂਰ ਹੈ । ਪਿੰਡ ਵਿਚ ਪ੍ਰਾਇਮਰੀ ਸਕੂਲ , ਸੀਨੀਅਰ ਸਕੇੰਡਰੀ ਸਕੂਲ , ਕੁੜੀਆ ਦਾ ਕਾਲਜ , ਕਮਉਨਿਟੀ ਸੈਂਟਰ(ਸਰਕਾਰੀ ਹਸਪਤਾਲ) ,ਪਸੂ ਹਸਪਤਾਲ, ਦਾਣਾ ਮੰਡੀ, ਪਾਵਰ ਗ੍ਰਿਡ (ਬਿਜਲੀ ਘਰ), ਸਸਤਾ ਡੀਪੂ , ਬਜਾਰ ਵਿਚ ਹਰ ਤਰਾਂ ਦੀਆਂ ਦੁਕਾਨਾ ਆਦਿ ਸਭ ਸਹੂਲਤਾਂ ਉਪਲਬਧ ਹਨ । ਪਿੰਡ ਦੀ ਪੰਜਾਬੀ ਭਾਸ਼ਾ ਵਿਚ ਪੰਜਾਬ ਦੀ ਪਹਿਲੀ ਵੈਬਸਾਇਟ 2007 ਵਿਚ ਸੁਰੂ ਕਰ ਦਿਤੀ ਗਈ ਸੀ । ਜਿਸਦਾ ਨਾਮ ਟਿੱਬਾ ਪਿੰਡ ਡਾਟ ਵੈਬਸ ਡਾਟ ਕਾਮ ਸੀ ਜਿਸਨੂੰ ਸਮੇ ਅਨੁਸਾਰ ਠੱਟਾ ਟਿੱਬਾ ਡਾਟ ਕਾਮ ਅਤੇ ਟਿੱਬਾ ਡਾਟ ਇਨ ਨਾਲ ਮਜੂਦ ਹਨ । ਜਿਹਨਾ ਵਿਚ ਪਿੰਡ ਅਤੇ ਇਲਾਕੇ ਦੀ ਹਰ ਖਬਰ ਪਾਉਣ ਦੀ ਕੋਸ਼ਿਸ਼ ਰਹਿੰਦੀ ਹੈ । ਪਿੰਡ ਟਿੱਬਾ ਦੀ ਇਸ ਸਾਇਟ ਤੇ ਹੁਣ ਪਿੰਡ ਦੀਆਂ ਖਬਰਾਂ ਦੇ ਨਾਲ ਨਾਲ ਇਲਾਕੇ ਭਰ ਅਤੇ ਹੋਰ ਸਰਗਰਮੀਆਂ ਦੀਆਂ ਖਬਰਾਂ ਵੀ ਹਨ । ਆਸ ਕਰਦਾ ਹਾਂ ਕਿ ਤੁਸੀਂ ਪਹਿਲਾਂ ਦੀ ਤਰਾਂ ਪਿੰਡ ਟਿੱਬਾ ਨੂੰ ਅਤੇ ਇਸ ਵੈਬਸਾਇਟ ਨੂੰ ਪਿਆਰ ਦਿੰਦੇ ਰਹੋਂਗੇ । ਧੰਨਵਾਦ ਸਾਹਿਤ ਸੰਪਾਦਕ ਟਿੱਬਾ ਡਾਟ ਇਨ www.tibba.in
  • ਮੁਫਤ ਮਸ਼ਹੂਰੀ

    ਸਾਹਿਬ ਲਾਈਵ ਡਾਟ ਕਾਮ
    ਸਾਹਿਬ ਡਿਜਿਟਲ ਸਟੂਡਿਓ ਟਿੱਬਾ