ਪਿੰਡ ਠੱਟਾ ਪੁਰਾਣਾ

ਪਿੰਡ ਠੱਟਾ ਪੁਰਾਣਾ ਕਪੂਰਥਲਾ ਜਿਲ੍ਹੇ ਦੇ ਮਸ਼ਹੂਰ ਪਿੰਡਾਂ ਵਿੱਚੋਂ ਇੱਕ ਹੈ। ਇਸ ਪਿੰਡ ਦਾ ਰਕਬਾ ਲਗਭਗ 1600 ਏਕੜ ਹੈ। ਪਿੰਡ ਦੀ ਅਬਾਦੀ 6000 ਦੇ ਕਰੀਬ ਹੈ। ਇਹ ਪਿੰਡ ਟਿੱਬਾ ਤੋਂ 3 ਕਿਲੋਮੀਟਰ ਦੀ ਦੂਰੀ ਤੇ ਸੈਦਪੁਰ ਠੱਟਾ ਨਵਾਂ ਵਾਲੀ ਰੋਡ ਤੇ ਗੁਰਦੁਆਰਾ ਦਮਦਮਾ ਸਾਹਿਬ (ਬਾਬਾ ਬੀਰ ਸਿੰਘ ਜੀ) ਨੇੜੇ ਸਥਿੱਤ ਹੈ। ਪਿੰਡ ਵਿੱਚ ਗੁਰਦੁਆਰਾ ਸਾਹਿਬ, ਪੰਚਾਇਤ ਘਰ, ਸਰਕਾਰੀ ਪ੍ਰਾਇਮਰੀ ਸਕੂਲ, ਪੰਚਾਇਤ ਘਰ, ਖੇਡ ਮੈਦਾਨ ਮੌਜੂਦ ਹੈ। ਪਿੰਡ ਦੇ ਸਰਵਪੱਖੀ ਵਿਕਾਸ ਲਈ ਪਿੰਡ ਵੱਲੋਂ ਸਹੀਦ ਉਧਮ ਸਿੰਘ ਜੀ ਦੇ ਨਾਮ ਤੇ ਕਲੱਬ ਚਲਾਇਆ ਜਾ ਰਿਹਾ ਹੈ । ਪਿੰਡ ਦੀਆਂ ਗਲੀਆਂ ਨਾਲੀਆਂ ਆਦਿ ਪੱਕੀਆਂ ਬਣੀਆਂ ਹੋਈਆਂ ਹਨ ਅਤੇ ਬਿਜਲੀ 24 ਘੰਟੇ ਹੈ।

ਪੰਚਾਇਤ 2008-2013

ਸ. ਗੁਰਦੀਪ ਸਿੰਘ ਸਰਪੰਚ

ਸ. ਨਿਰਮਲ ਸਿੰਘ

ਸ੍ਰੀਮਤੀ ਰੁਪਿੰਦਰ ਕੌਰ

ਸ. ਬੁੱਕਣ ਸਿੰਘ

ਸ੍ਰੀਮਤੀ ਪ੍ਰੀਤਮ ਕੌਰ

 

ਪੰਚਾਇਤ 2003-2008

ਸ. ਸਵਰਨ ਸਿੰਘ ਖਿੰਡਾ ਸਰਪੰਚ

ਸ. ਕਰਨੈਲ ਸਿੰਘ

ਸ. ਸੁਰਜੀਤ ਸਿੰਘ ਮੁੱਤੀ

ਸ੍ਰੀਮਤੀ ਭਜਨ ਕੌਰ

ਸ੍ਰੀਮਤੀ ਸੁਰਿੰਦਰ ਕੌਰ

 

ਪੰਚਾਇਤ 1998-2003

ਸ੍ਰੀ ਸਾਧੂ ਸਿੰਘ

ਸ. ਕਰਨੈਲ ਸਿੰਘ

ਸ. ਗੁਰਦੀਪ ਸਿੰਘ

ਸ੍ਰੀਮਤੀ ਸੁਰਜੀਤ ਕੌਰ

ਸ. ਪਰਮਿੰਦਰ ਸਿੰਘ

ਸ੍ਰੀਮਤੀ ਪਰਮਜੀਤ ਕੌਰ

 

ਪੰਚਾਇਤ 1993-1998

ਸ. ਜੋਗਿੰਦਰ ਸਿੰਘ ਸਰਪੰਚ

ਸ. ਭਗਵਾਨ ਸਿੰਘ

ਸ. ਹਰਿੰਦਰ ਸਿੰਘ

ਸ. ਸੁਰਿੰਦਰਜੀਤ ਸਿੰਘ

ਸ. ਕਰਨੈਲ ਸਿੰਘ 

ਸ੍ਰੀ ਸਾਧੂ ਸਿੰਘ