ਨਹੀਂ ਰਹੇ ਜਥੇਦਾਰ ਪਿਆਰਾ ਸਿੰਘ ਜੀ ਟਿੱਬਾ...

ਨਹੀਂ ਰਹੇ ਜਥੇਦਾਰ ਪਿਆਰਾ ਸਿੰਘ ਜੀ ਟਿੱਬਾ...

ਨਹੀਂ ਰਹੇ ਜਥੇਦਾਰ ਪਿਆਰਾ ਸਿੰਘ ਜੀ ਟਿੱਬਾ... 
ਜਥਦਾਰ ਪਿਆਰਾ ਸਿੰਘ ਜੀ ਟਿੱਬਾ ਕਾਫੀ ਸਮੇ ਤੋਂ ਬੀਮਾਰ ਸਨ ਜਿਹਨਾ ਇਲਾਜ ਵੀ ਚੱਲ ਰਿਹਾ ਸੀ .. ਰਾਤ ਲੱਗਭੱਗ ੧ ਵਜੇ ਦੇ ਕਰੀਬ ਉਹ ਅਕਾਲ ਚਲਾਨਾ ਕਰ ਗਏ.. ਉਹਨਾ ਦੀ ਮਿਰਤਕ ਦੇਹ ਨੂੰ ਮਿਰ੍ਤਿਕ ਦੇਹ ਸੰਭਾਲ ਘਰਵਿਚ ਜਮਾਂ ਕਰ ਦਿਤਾ ਗਿਆ ਹੈ .. ਜਿਸ ਦਾ ਅੰਤਿਮ ਸੰਸਕਾਰ ਉਹਨਾ ਦੇ ਭਰਾ ਦੇ ਕਨੇਡਾ ਤੋਂ ਵਾਪਸ ਆਉਣ ਤੇ ਕੀਤਾ ਜਾਵੇਗਾ.. 

ਨਹੀਂ ਰਹੇ ਜਥੇਦਾਰ ਪਿਆਰਾ ਸਿੰਘ ਜੀ ਟਿੱਬਾ...
ਨਹੀਂ ਰਹੇ ਜਥੇਦਾਰ ਪਿਆਰਾ ਸਿੰਘ ਜੀ ਟਿੱਬਾ...