Tags: dandupur

ਪਿੰਡ ਦੰਦੂਪੁਰ ਅੱਡੇ ਕੋਲੋਂ ਨਵਜੰਮੀ ਬੱਚੀ ਪੁਲਿਸ ਨੂੰ ਬਰਾਮਦ

ਜਿੱਥੇ ਕੁੱਝ ਲੋਕ ਅਜਿਹੇ ਹਨ, ਜੋ ਔਲਾਦ ਨੂੰ ਤਰਸਦੇ ਹਨ ਤੇ ਪ੍ਰਮਾਤਮਾ ਅੱਗੇ ਅਰਦਾਸਾਂ ਕਰਦੇ ਹਨ ਕਿ ਉਨ੍ਹਾਂ ਨੂੰ ਭਾਵੇਂ ਕੁੜੀ ਹੀ ਦੇ, ਪਰ ਔਲਾਦ ਦੀ ਦਾਤ ਜ਼ਰੂਰ ਬਖ਼ਸ਼, ਪਰ ਦੂਸਰੇ ਪਾਸੇ ਕੁੱਝ ਅਜਿਹੇ ਲੋਕ ਵੀ ਹਨ ਜੋ ਕੁੜੀਆਂ ਦੇ ਜੰਮਣ 'ਤੇ ਸੋਗ ਮਨਾਉਂਦੇ ਹਨ ਤੇ ਉਨ੍ਹਾਂ ਨੂੰ ਜੰਮਣ ਤੋਂ ਪਹਿਲਾਂ ਜਾਂ ਬਾਅਦ ਵਿਚ… more »