ਤੁਸੀਂ ਦੇਖ ਰਹੇ ਹੋ: "ਬੂਲਪੁਰ"

ਪਿੰਡ ਬੂਲਪੁਰ ਵਿਖੇ ਮੋਟਰਾਂ ਤੋਂ ਟਰਾਂਸਫਾਰਮਰ ਚੋਰੀ।

ਪਿੰਡ ਬੂਲਪੁਰ ਵਿਖੇ ਮੋਟਰਾਂ ਤੋਂ ਟਰਾਂਸਫਾਰਮਰ ਚੋਰੀ।
ਨਜਦੀਕੀ ਪਿੰਡ ਬੂਲਪੁਰ ਦੇ ਸਰਪੰਚ ਬਲਦੇਵ ਸਿੰਘ ਚੰਦੀ ਅਤੇ ਕੁਲਦੀਪ ਸਿੰਘ ਚੰਦੀ ਦੀਆਂ ਮੋਟਰਾਂ 'ਤੇ ਲੱਗੇ ਟਰਾਂਸਫਾਰਮਰ ਚੋਰੀ ਹੋ ਗਏ ਹਨ । ਕਿਸਾਨਾ ਨੇ ਦੱਸਿਆ ਕਿ ਚੋਰਾਂ ਨੇ ਦੋਹਾਂ ਟਰਾਂਸਫਾਰ੍ਮਰਾਂ ਨੂੰ ਖੰਭਿਆ ਤੋ ਥੱਲੇ ਉਤਰ ਲਿਆ ਅਤੇ ਇਕ ਵਿਚੋਂ ਸਾਰਾ ਤਾਬਾਂ ਕਢ ਲਿਆ ਅਤੇ ਦੂਜੇ ਟਰਾਂਸਫਾਰਮਰ ਦੇ ਨਟ ਨਾ ਖੁਲਨ… more »

ਸ. ਸਵਰਨ ਸਿੰਘ ਚੰਦੀ ਨੂੰ ਉੱਚ ਪੱਧਰੀ ਸ਼ਹਿਦ ਪੈਦਾ ਕਰਨ ਤੇ ਸੁਤੰਤਰਤਾ ਦਿਵਸ ਦੇ ਮੌਕੇ ਤੇ ਸਨਮਾਨਿਤ

ਸਰਵਣ ਸਿੰਘ ਚੰਦੀ ਵੱਲੋਂ ਅਪ੍ਰੈਲ 1995 ਤੋਂ ਸ਼ਹਿਦ ਉਤਪਾਦਨ ਦੇ ਕਿੱਤੇ ਨੂੰ ਬਤੌਰ ਸਹਾਇਕ ਧੰਦਾ ਅਪਣਾਉਣ ਅਤੇ ਉੱਚ ਪੱਧਰੀ ਸ਼ਹਿਦ ਪੈਦਾ ਕਰਨ ਤੇ 15 ਅਗਸਤ, 2014 ਨੂੰ ਸੁਤੰਤਰਤਾ ਦਿਵਸ ਦੇ ਮੌਕੇ ਤੇ ਜਿਲ੍ਹਾ ਪ੍ਰਸ਼ਾਸਨ, ਕਪੂਰਥਲਾ ਵੱਲੋਂ ਸ਼੍ਰੀ ਅਨਿਲ ਕੁਮਾਰ ਜੋਸ਼ੀ ਕੈਬਨਿਟ ਮੰਤਰੀ ਪੰਜਾਬ ਵੱਲੋਂ ਸਨਮਾਨਿਤ ਕੀਤਾ ਗਿਆ। more »

ਵਿਦਿਆਰਥੀਆਂ ਦੇ ਗਿਆਨ ਮੁਕਾਬਲੇ ਕਰਵਾਏ

ਬਾਬਾ ਬੀਰ ਸਿੰਘ ਲਾਇਬ੍ਰੇਰੀ ਬੂਲਪੁਰ ਵਿਖੇ ਬੱਚਿਆਂ ਦੇ ਆਮ ਗਿਆਨ ਵਿਚ ਵਾਧੇ ਲਈ 6ਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਮੁਕਾਬਲੇ ਸਰਕਾਰੀ ਹਾਈ ਸਕੂਲ ਠੱਟਾ ਨਵਾਂ ਵਿਖੇ ਲਾਇਬ੍ਰੇਰੀ ਦੇ ਮੁੱਖ ਪ੍ਰਬੰਧਕ ਅਤੇ ਸਾਬਕਾ ਬੀ.ਪੀ.ਈ.ਓ ਸ੍ਰੀ ਸਾਧੂ ਸਿੰਘ ਬੂਲਪੁਰ ਦੀ ਰਹਿਨੁਮਾਈ ਅਤੇ ਸਕੂਲ ਮੁੱਖ ਅਧਿਆਪਕ… more »