ਪਿੰਡ ਬੂਲਪੁਰ ਵਿਖੇ ਮੋਟਰਾਂ ਤੋਂ ਟਰਾਂਸਫਾਰਮਰ ਚੋਰੀ।

ਪਿੰਡ ਬੂਲਪੁਰ ਵਿਖੇ ਮੋਟਰਾਂ ਤੋਂ ਟਰਾਂਸਫਾਰਮਰ ਚੋਰੀ।

ਨਜਦੀਕੀ ਪਿੰਡ ਬੂਲਪੁਰ ਦੇ ਸਰਪੰਚ ਬਲਦੇਵ ਸਿੰਘ ਚੰਦੀ ਅਤੇ ਕੁਲਦੀਪ ਸਿੰਘ ਚੰਦੀ ਦੀਆਂ ਮੋਟਰਾਂ 'ਤੇ ਲੱਗੇ ਟਰਾਂਸਫਾਰਮਰ ਚੋਰੀ ਹੋ ਗਏ ਹਨ । ਕਿਸਾਨਾ ਨੇ ਦੱਸਿਆ ਕਿ ਚੋਰਾਂ ਨੇ ਦੋਹਾਂ ਟਰਾਂਸਫਾਰ੍ਮਰਾਂ ਨੂੰ ਖੰਭਿਆ ਤੋ ਥੱਲੇ ਉਤਰ ਲਿਆ ਅਤੇ ਇਕ ਵਿਚੋਂ ਸਾਰਾ ਤਾਬਾਂ ਕਢ ਲਿਆ ਅਤੇ ਦੂਜੇ ਟਰਾਂਸਫਾਰਮਰ ਦੇ ਨਟ ਨਾ ਖੁਲਨ ਕਰਕੇ ਤਾਬਾਂ ਬਚ ਗਿਆ ।