Archives for: August 2014

ਪਿੰਡ ਬੂਲਪੁਰ ਵਿਖੇ ਮੋਟਰਾਂ ਤੋਂ ਟਰਾਂਸਫਾਰਮਰ ਚੋਰੀ।

ਪਿੰਡ ਬੂਲਪੁਰ ਵਿਖੇ ਮੋਟਰਾਂ ਤੋਂ ਟਰਾਂਸਫਾਰਮਰ ਚੋਰੀ।
ਨਜਦੀਕੀ ਪਿੰਡ ਬੂਲਪੁਰ ਦੇ ਸਰਪੰਚ ਬਲਦੇਵ ਸਿੰਘ ਚੰਦੀ ਅਤੇ ਕੁਲਦੀਪ ਸਿੰਘ ਚੰਦੀ ਦੀਆਂ ਮੋਟਰਾਂ 'ਤੇ ਲੱਗੇ ਟਰਾਂਸਫਾਰਮਰ ਚੋਰੀ ਹੋ ਗਏ ਹਨ । ਕਿਸਾਨਾ ਨੇ ਦੱਸਿਆ ਕਿ ਚੋਰਾਂ ਨੇ ਦੋਹਾਂ ਟਰਾਂਸਫਾਰ੍ਮਰਾਂ ਨੂੰ ਖੰਭਿਆ ਤੋ ਥੱਲੇ ਉਤਰ ਲਿਆ ਅਤੇ ਇਕ ਵਿਚੋਂ ਸਾਰਾ ਤਾਬਾਂ ਕਢ ਲਿਆ ਅਤੇ ਦੂਜੇ ਟਰਾਂਸਫਾਰਮਰ ਦੇ ਨਟ ਨਾ ਖੁਲਨ… more »

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀ ਯਾਦ ਵਿਚ ਵਿਸ਼ਾਲ ਨਗਰ ਕੀਰਤਨ 31 ਅਗਸਤ ਦਿਨ ਐਤਵਾਰ ਨੂੰ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀ ਯਾਦ ਵਿਚ ਵਿਸ਼ਾਲ ਨਗਰ ਕੀਰਤਨ 31 ਅਗਸਤ ਦਿਨ ਐਤਵਾਰ ਨੂੰ
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀ ਯਾਦ ਵਿਚ ਵਿਸ਼ਾਲ ਨਗਰ ਕੀਰਤਨ 31 ਅਗਸਤ ਦਿਨ ਐਤਵਾਰ ਨੂੰ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਬਟਾਲਾ ਸ਼ਹਿਰ ਗੁਰਦੁਆਰਾ ਸਤਿਕਰਤਾਰੀਆਂ ਵਿਖੇ ਸ੍ਮਾਪਤ ਹੋਵੇਗਾ  more »

ਟਿੱਬਾ ਦੀ ਸਰਪੰਚ ਤੇ ਪੰਚਾਇਤ ਮੈਂਬਰਾਂ ਵੱਲੋਂ ਟਿੱਬਾ ਹੈਲਥ ਸੈਂਟਰ ਦਾ ਦੌਰਾ

ਟਿੱਬਾ ਦੀ ਸਰਪੰਚ ਤੇ ਪੰਚਾਇਤ ਮੈਂਬਰਾਂ ਵੱਲੋਂ ਟਿੱਬਾ ਹੈਲਥ ਸੈਂਟਰ ਦਾ ਦੌਰਾ
ਗਰਾਮ ਪੰਚਾਇਤ ਟਿੱਬਾ ਦੀ ਸਰਪੰਚ ਸ੍ਰੀਮਤੀ ਜਸਵਿੰਦਰ ਕੌਰ ਦੀ ਅਗਵਾਈ ਹੇਠ ਪਿੰਡ ਦੀ ਪੰਚਾਇਤ ਨੇ ਕਮਿਊਨਿਟੀ ਹੈਲਥ ਸੈਂਟਰ ਟਿੱਬਾ ਦਾ ਦੌਰਾ ਕੀਤਾ | ਉਨ੍ਹਾਂ ਹਸਪਤਾਲ ਵਿਚ ਵੱਖ-ਵੱਖ ਮਰੀਜ਼ਾਂ ਨੂੰ ਮਿਲ ਕੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ 'ਤੇ ਤਸੱਲੀ ਪ੍ਰਗਟ ਕੀਤੀ | ਜਸਵਿੰਦਰ ਕੌਰ ਨੇ ਹਸਪਤਾਲ ਦੇ… more »

ਬਾਬਾ ਦਰਬਾਰਾ ਸਮਾਧ ਟਿੱਬਾ ਵਿਖੇ ਮੈਡੀਕਲ ਚੈਕਅੱਪ ਕੈਂਪ

ਬਾਬਾ ਦਰਬਾਰਾ ਸਮਾਧ ਟਿੱਬਾ ਵਿਖੇ ਮੈਡੀਕਲ ਚੈਕਅੱਪ ਕੈਂਪ
ਬੀਤੇ ਦਿਨ ਮੱਸਿਆ ਦੇ ਮੌਕੇ ਗੁਰਦੁਆਰਾ ਸੰਤ ਬਾਬਾ ਦਰਬਾਰਾ ਸਮਾਧ ਟਿੱਬਾ ਵਿਖੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਮਾਹਿਰ ਡਾਕਟਰਾਂ ਵੱਲੋਂ ਮੁਫ਼ਤ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ | ਏ.ਡੀ.ਸੀ. ਮੁਹੰਮਦ ਇਕਬਾਲ ਭੱਟੀ ਦੀ ਅਗਵਾਈ ਵਿਚ ਲਗਾਏ ਕੈਂਪ ਵਿਚ ਸੈਂਕੜੇ ਮਰੀਜ਼ਾਂ ਦਾ ਚੈਕਅਪ ਕੀਤਾ ਗਿਆ ਅਤੇ ਮੁਫ਼ਤ… more »

ਸਰਕਾਰੀ ਹਾਈ ਸਕੂਲ ਬੂੜੇਵਾਲ ਦੀਆਂ ਟੀਮਾਂ ਨੇ ਖੇਡ ਟੂਰਨਾਮੈਂਟ ਵਿੱਚ ਮੱਲਾਂ ਮਾਰੀਆਂ

ਸਰਕਾਰੀ ਹਾਈ ਸਕੂਲ ਬੂੜੇਵਾਲ ਦੀਆਂ ਟੀਮਾਂ ਨੇ ਖੇਡ ਟੂਰਨਾਮੈਂਟ ਵਿੱਚ ਮੱਲਾਂ ਮਾਰੀਆਂ.. more »
1 3 4