ਸੂਬੇਦਾਰ ਰਤਨ ਸਿੰਘ ਜੀ ਟਿੱਬਾ ਨਹੀਂ ਰਹੇ ..
ਉਹ ਅੱਜ ਦੁਪਹਿਰ 12:30 ਵਜੇ ਅਕਾਲ ਚਲਾਣਾ ਕਰ ਗਏ .. ਕੌਣ ਸਨ ਸੂਬੇਦਾਰ ਰਤਨ ਸਿੰਘ ਟਿੱਬਾ ਇਸ ਬਾਰੇ ਇਕ ਰਿਪੋਰਟ :..
ਜਿਹਨਾ ਨੇ ਭਾਰਤ ਦੀ 1971 ਦੀ ਲੜਾਈ ਵਿਚ ਬਹਾਦਰੀ ਨਾਲ ਲੜਦੇ ਹੋਏ ਦੁਸਮਣ ਦੇ ਦੰਦ ਖਟੇ ਕੀਤੇ ,ਅਤੇ ਦੇਸ਼ ਨੂੰ ਉਸ ਲੜਾਈ ਵਿਚ ਜਿਤ ਦਿਵਾਈ ...…
more »