Recent Posts

ਪਿੰਡ ਟਿੱਬਾ ਮੁੱਖ ਜਾਣਕਾਰੀ

ਪਿੰਡ ਟਿੱਬਾ ਕਪੂਰਥਲਾ ਜਿਲ੍ਹੇ ਦੇ ਮਸ਼ਹੂਰ ਪਿੰਡਾਂ ਵਿੱਚੋਂ ਇੱਕ ਹੈ। ਇਸ ਪਿੰਡ ਦਾ ਰਕਬਾ ਲਗਭਗ 2000 ਏਕੜ ਹੈ। ਪਿੰਡ ਦੀ ਅਬਾਦੀ 15000 ਦੇ ਕਰੀਬ ਹੈ। ਇਹ ਪਿੰਡ ਠੱਟਾ ਨਵਾਂ ਤੋਂ ਤਲਵੰਡੀ ਚੌਧਰੀਆਂ ਵਾਲੀ ਰੋਡ ਤੇ ਸਥਿੱਤ ਹੈ। ਪਿੰਡ ਵਿੱਚ ਗੁਰਦੁਆਰਾ ਸਾਹਿਬ, ਮੰਦਰ, ਦਰਗਾਹ ਪੀਰ ਬਾਬਾ ਅਹਿਮਦ ਸ਼ਾਹ, ਪੰਚਾਇਤ ਘਰ, ਕੋ-ਆਪ੍ਰੇਟਿਵ ਸੁਸਾਇਟੀ, ਸਰਕਾਰੀ ਹਸਪਤਾਲ, ਸਰਕਾਰੀ ਪ੍ਰਾਇਮਰੀ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, …

Read More »

ਪਿੰਡ ਟਿੱਬਾ ਦੀ ਪੰਚਾਇਤ ( ਪੰਚ ਸਰਪੰਚ) 1998ਤੋਂ 2003 ਤੱਕ

ਸਰਪੰਚ ਸ. ਸੁਰਿੰਦਰ ਸਿੰਘ ਮੈਂਬਰ ਸ. ਸਵਰਨ ਸਿੰਘ ਸ. ਮੇਹਰ ਸਿੰਘ ਸ. ਜਸਵਿੰਦਰ ਸਿੰਘ ਸ. ਸੁਰਜੀਤ ਸਿੰਘ ਸ਼੍ਰੀ. ਗਿਆਨ ਚੰਦ ਸ਼੍ਰੀਮਤੀ ਸੁਰਿੰਦਰ ਕੌਰ ਸ਼੍ਰੀਮਤੀ ਮਨਜੀਤ ਕੌਰ ਸ਼੍ਰੀਮਤੀ ਪ੍ਰੀਤਮ ਕੌਰ ਸ਼੍ਰੀਮਤੀ ਜੀਤ ਕੌਰ ਸ. ਸੁਰਿੰਦਰ ਸਿੰਘ

Read More »

ਗੁਰਨਾਮ ਸਿੰਘ ਗਾਮਾ

ਗੁਰਨਾਮ ਸਿੰਘ ਗਾਮਾ ਪਿੰਡ ਟਿੱਬਾ ਦੇ ਕਬੱਡੀ ਦੇ ਸੁਪਰ ਸਟਾਰਾਂ ਵਿਚ ਬਹੁਤ ਨਾਮ ਕਮਾ ਚੁਕਾ ਹੈ ਗਾਮੇ ਬਾਰੇ ਮੈਂ ਸਾਹਿਬ ਟਿੱਬਾ ਅਤੇ ਜਦੋ ਸਾਡੀ ਠੱਟਾ ਟਿੱਬਾ ਡਾਟ ਕਾਮ ਦੀ ਟੀਮ ਵਲੋਂ ਜਾਣਕਾਰੀ ਇਕਠੀ ਕੀਤੀ ਗਈ ਤਾਂ ਸਾਡੀ ਟੀਮ ਮੈਂਬਰ ਰੋਬਿਨ ਟਿੱਬਾ ਸਪੁਤਰ ਸ. ਹਰਪ੍ਰੀਤ ਸਿੰਘ ਰੂਬੀ ਟਿੱਬਾ ਨੇ ਬਹੁਤ ਗਾਮੇ ਬਾਰੇ ਬਹੁਤ ਮਹਤਵਪੂਰਨ ਜਾਣਕਾਰੀ ਹਾਂਸਿਲ ਕੀਤੀ |ਗੁਰਨਾਮ ਸਿੰਘ ਗਾਮਾ ਅੱਜ …

Read More »