ਪੰਚਾਇਤ
ਟਿੱਬਾ ਪਿੰਡ ਦੇ ਸਾਰੇ ਸਰਪੰਚ
- ਸ.ਸੰਤਾ ਸਿੰਘ
- ਸ. ਗੁਰਦਿਤ ਸਿੰਘ ਨੰਬਰਦਾਰ
- ਸ.ਸੂਬੇਦਾਰ ਨਾਰਾਇਣ ਸਿੰਘ
- ਸ.ਜਵੰਦ ਸਿੰਘ ਅਮਰਕੋਟ
- ਸ.ਸੋਹਣ ਸਿੰਘ (3 ਵਾਰੀ 15 ਸਾਲ -10 ਸਾਲ ਐਮਰਜੈਸੀ ਲਗਣ ਕਰਕੇ ਵੋਟਾ ਨਹੀ ਪਈਆਂ ਸਨ)
- ਸ. ਸੁਰਿੰਦਰ ਸਿੰਘ (2 ਵਾਰੀ ਲਗਾਤਾਰ) (1993-1998-2003)
- ਸ੍ਰੀਮਤੀ ਗੁਰਮੀਤ ਕੌਰ ਪਤਨੀ ਸ. ਸੁਰਿੰਦਰ ਸਿੰਘ (2003-2008)
- ਪ੍ਰੋ . ਬਲਜੀਤ ਸਿੰਘ (2008-2013)
- ਸ਼੍ਰੀਮਤੀ ਜਸਵਿੰਦਰ ਕੌਰ (2013-2018)
- ਪ੍ਰੋ . ਬਲਜੀਤ ਸਿੰਘ (2018-2024)
- ਸ਼੍ਰੀਮਤੀ ਜਸਪ੍ਰੀਤ ਕੌਰ (2024-2029)